ਨਿਰਦਈ , ਖੂੰਖਾਰ , ਜ਼ਾਲਿਮ ਪਿਤਾ ਨੇ ਕੱਪੜੇ ਧੋਣ ਵਾਲੀ ਥਾਪੀ ਨਾਲ ਨਿੱਕੀ ਜਿਹੀ ਮਾਸੂਮ ਬੱਚੀ ਨੂੰ ਕੁੱਟ ਕੁੱਟ ਕੇ ਕੀਤਾ ਲਹੂ ਲੁਹਾਣ
ਮਾਸੂਮ ਬੱਚੀ ਦਰਦ ਨਾਲ ਤੜਫ ਰਹੀ ਏ ਪਰ ਕੋਈ ਬਚਾਉਣ ਲਈ ਅੱਗੇ ਨਹੀਂ ਆਇਆ
ਜ਼ਾਲਿਮ ਪਿਤਾ ਦੀ ਵਹਿਸ਼ੀ ਕਰਤੂਤ ਦੇਖ ਕੰਬ ਉਠੇਗੀ ਰੂਹ
ਬੱਚੀ ਦੇ ਸਿਰ ਚ ਥਾਪੀ ਮਾਰ ਕਰ ਦਿਤੈ ਗਹਿਰਾ ਜ਼ਖਮ । ਧੰਨ ਐ ਬੱਚੀ ਜੋ ਬਰਦਾਸ਼ਤ ਕਰ ਗਈ
ਮਾਂ ਦਾ ਮਿਹਣਾ ਮਾਰ ਮਾਰ ਬੱਚੀ ਨੂੰ ਕੱਟਣ ਵਾਲੇ ਇਸ ਰਾਖਸ਼ਸ ਕਿਸਮ ਦੇ ਇਨਸਾਨ ਨੂੰ ਜੇਕਰ ਤੁਸੀਂ ਸਜ਼ਾ ਦਿਵਾਉਣੀ ਚਾਹੁੰਦੇ ਹੋ ਤਾਂ NRI Aid ਦੀ ਬੱਚਾ ਬਚਾਓ ਮੁਹਿੰਮ ਦਾ ਸਾਥ ਦਿਓ , ਇਸ ਪਾਪੀ ਦੀ ਸੂਚਨਾ ਦੇਣ ਵਾਲੇ ਨੂੰ 50000 ਦਾ ਇਨਾਮ ਦਿੱਤਾ ਜਾਵੇਗਾ ਤੇ ਪਹਿਚਾਣ ਗੁਪਤ ਰੱਖੀ ਜਾਵੇਗੀ
ਵੱਧ ਤੋਂ ਵੱਧ ਇਸ ਮੈਸਜ ਨੂੰ ਸ਼ੇਅਰ ਕਰੋ ਤਾਂ ਕਿ ਇਸ ਜ਼ਾਲਮ ਇਨਸਾਨ ਨੂੰ ਇਸ ਦੇ ਗੁਨਾਹਾਂ ਦੀ ਸਜ਼ਾ ਜਲਦ ਤੋਂ ਜਲਦ ਦਿਵਾਈ ਜਾ ਸਕੇ ਤਾਂ ਜੋ ਬੱਚੀ ਨੂੰ ਮੌਤ ਦੇ ਮੂੰਹ ਚੋਂ ਬਚਾਇਆ ਜਾ ਸਕੇ